Skip to main content

Posts

Showing posts from July 6, 2017
ਪ੍ਰੋ ਸਾਧੂ ਸਿੰਘ ਪਿੰਡ ਵਾਸੀਆਂ ਨੂੰ ਚੈੱਕ  ਦਿੰਦੇ ਹੋਏ          ਫੋਟੋ:-  ਗੁਰਤੇਜ ਸਿੰਘ ਖਾਲਸਾ  ਸੰਸਦ ਪ੍ਰੋ ਸਾਧੂ ਸਿੰਘ ਵਲੋਂ  ਬੁਰਜ ਜਵਾਹਰ ਸਿੰਘ ਵਾਲਾ ਨੂੰ ਪਾਣੀ ਦੀ ਟੈਂਕੀ ਦਿੱਤੀ। ਜੈਤੋ , 6  ਜੁਲਾਈ (ਰਾਜਵਿੰਦਰ ਸਿੰਘ ) ਆਮ ਆਦਮੀ ਪਾਰਟੀ ਦੇ ਹਲਕਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਪ੍ਰੋ ਸਾਧੂ ਸਿੰਘ ਨੇ ਪਿਛਲੇ ਦਿਨੀਂ ਬੁਰਜ ਜਵਾਹਰ ਸਿੰਘ ਵਾਲਾ ਦੀ ਪੰਚਾਇਤ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਤੋਂ ਵਿਧਾਇਕ ਮਾ ਬਲਦੇਵ ਸਿੰਘ ਦੀ ਅਗਵਾਈ ਵਿਚ  ਪਾਣੀ ਵਾਲੀ ਮੋਬਾਈਲ ਟੈਂਕੀ ਬਣਾਉਣ ਲਈ ਇੱਕ ਲੱਖ ਪੱਚੀ ਹਜ਼ਾਰ ਰੁਪਏ ਦੀ ਗਰਾਂਟ ਪਿੰਡ ਵਾਸੀਆਂ ਨੂੰ ਸੌਂਪੀ ਗਈ , ਇਸ ਗਰਾਂਟ ਲਈ ਪਿੰਡ ਵਾਸੀਆਂ ਵਲੋਂ ਕਾਫੀ ਸਮੇ ਤੋਂ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਵਿਆਹ ਸਾਦੀ ਦੇ ਸਮਾਗਮਾਂ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਾਰਨ ਵਿਚ ਮੁਸ਼ਕਿਲ ਆਉਂਦੀ ਸੀ।  ਇਸ ਮੌਕੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਲੋਕ ਕਾਂਗਰਸ ਸਰਕਾਰ ਦੇ 3 ਮਹੀਨਿਆਂ ਦੇ ਰਾਜ ਤੋਂ ਹੀ ਤੰਗ ਆ ਗਏ ਹਨ । 90  ਦਿਨਾਂ ਵਿਚ 90  ਕਿਸਾਨ ਖੁਦਕੁਸ਼ੀਆਂ ਕਰ ਗਏ ਹਨ । ਜੋ ਚੋਣਾਂ ਵਿਚ ਵਾਅਦੇ ਕੀਤੇ ਸਨ,  ਉਹ ਵੀ ਪੂਰੇ ਨਹੀਂ ਕਰਦੇ, ਉਹ ਸਿਰਫ ਵੋਟਾਂ ਲੈਣ ਲਈ ਕਾਂਗਰਸ ਨੇ ਲੋਕ ਨੂੰ ਬੁੱਧੂ ਬਣਾ ਸੀ । ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ...