Skip to main content

Posts

Showing posts from July 10, 2017
ਪਿੰਡ ਡੇਲੀਆਂਵਾਲੀ ਦੇ ਲੋਕਾਂ ਨੂੰ ਮਿਲਦੇ ਹੋਏ।                                                         ਫੋਟੋ :- ਗੁਰਤੇਜ ਸਿੰਘ ਖਾਲਸਾ ਮਾਸਟਰ ਬਲਦੇਵ ਸਿੰਘ ਵਲੋਂ ਵੱਖ ਵੱਖ ਪਿੰਡ ਦਾ ਦੌਰਾ ਜੈਤੋ 11 ਜੁਲਾਈ (ਗੁਰਤੇਜ ਸਿੰਘ ਖਾਲਸਾ) ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਤੋਂ ਵਿਧਾਇਕ ਬਣੇ ਮਾਸਟਰ ਬਲਦੇਵ ਸਿੰਘ ਵਲੋਂ ਵੱਖ  ਵੱਖ ਪਿੰਡਾਂ ਦਾ ਦੌਰਾ ਕੀਤਾ ਜਿਸ ਵਿੱਚ ਕਾਸਮਭੱਟੀ, ਸੂਰਘੂਰੀ, ਮੜ੍ਹਾਕ , ਖੱਚੜਾ, ਰਾਮੇਆਣਾ, ਰੋੜੀਕਪੂਰਾ , ਡੇਲਿਆਂ ਵਾਲੀ ਆਦਿ ਪਿੰਡ ਦਾ ਦੌਰਾ ਕੀਤਾ।  ਵੋਟਾਂ ਦੋ ਬਾਅਦ ਇਹ ਉਹਨਾਂ ਦਾ ਦੂਜਾ ਰਾਉਂਡ ਸੀ।  ਇਸ ਵਿੱਚ ਉਹਨਾਂ ਨੇ ਨੁੱਕੜ ਮੀਟਿੰਗ ਦੇ ਰੂਪ ਵਿੱਚ ਵਲੰਟੀਅਰ ਨੂੰ ਮਿਲੇ ਅਤੇ ਉਹਨਾਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ। ਇਸ ਵਿੱਚ ਮਾਸਟਰ ਬਲਦੇਵ ਸਿੰਘ ਨੇ ਕਿਹਾ ਹੈ ਕਿ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਵਿਧਾਨ ਸਭਾ ਭੇਜਿਆ ਹੈ ਅਤੇ ਅਸੀਂ 22 ਵਿਧਾਇਕ ਲੋਕਾਂ ਦੀ ਅਵਾਜ ਬਣਕੇ ਵਿਧਾਨ ਸਭਾ ਵਿੱਚ ਗੂੰਜਾਗੇ। ਇਸ ਮੌਕੇ ਧਰਮਜੀਤ ਸਿੰਘ ਰਾਮੇਆਣਾ, ਇਕਬਾਲ ਰਾਮੇਆਣਾ, ਨਿਰਮਲ ਡੇਲੀਆਂਵਾਲੀ , ਹਰਜੋਤ ਡੇਲੀਆਂਵਾਲੀ, ਲਖਵਿੰਦਰ ਰੋੜੀਕਪੂਰਾ, ਸੁਖਚੈਨ ਰੋੜੀਕਪੂਰਾ, ਗੁਰਲਾਲ ਖੱਚੜਾ, ਸਮਸੇਰ ਮੜ੍ਹਾਕ, ਹਰਦੇਵ ਸੂਰਘੂ...