Skip to main content

Posts

Showing posts from May 20, 2017
ਆਪ ਸੰਸਦ ਪ੍ਰੋ ਸਾਧੂ ਸਿੰਘ ਵਲੋਂ ਜੈਤੋ ਹਲਕੇ ਵਿਚ ਲਾਈ ਗਰਾਂਟਾਂ ਦੀ ਝੜੀ ।  ਜੈਤੋ , 20 ਮਈ  (ਗੁਰਤੇਜ ਸਿੰਘ ਖਾਲਸਾ)-ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪ੍ਰੋ ਸਾਧੂ ਸਿੰਘ ਵੱਲੋਂ ਆਪਣੇ ਅਖਤਿਆਰੀ ਕੋਟੇ ਵਿਚੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਦਿੱਤੀਆਂ ਜਾ ਰਹੀਆਂ ਗਰਾਂਟਾਂ ਦੀ ਕੜ੍ਹੀ ਤਹਿਤ, ਆਪ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਅਗਵਾਈ ਵਿਚ ਕੋਠੇ ਚੱਕ ਭਾਗ ਸਿੰਘ ਵਾਲਾ ਨੂੰ 1.25 ਲੱਖ  ਪੀਣ ਵਾਲੇ ਪਾਣੀ ਵਾਲੀ ਮੋਬਾਇਲ ਟੈਂਕੀ ਅਤੇ 1 ਲੱਖ ਰੁਪਏ ਕੰਕਰੀਟ ਵਾਲੇ ਬੈਂਚਾਂ ਲਈ ਦਿੱਤੇ, ਪਿੰਡ ਸਰਾਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰਦੀਵਾਰੀ ਕਰਨ ਲਈ 3 ਲੱਖ ਦੀ ਰਾਸ਼ੀ, ਪਿੰਡ ਰੋਮਾਣਾ ਅਲਬੇਲ ਸਿੰਘ ਦੇ ਸਰਕਾਰੀ ਮਿਡਲ ਸਕੂਲ ਵਿੱਚ ਆਰ ੳ ਲਈ 35 ਹਜਾਰ, ਪਿੰਡ ਗੋਂਦਾਰਾਂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੀਣ ਵਾਲੇ ਲਈ ਆਰ ਓ ਲਈ 35 ਹਜਾਰ, ਪਿੰਡ ਬੱਗੇਆਣਾ  ਦੇ ਸਰਕਾਰੀ ਮਿਡਲ ਸਕੂਲ ਵਿੱਚ ਆਰ ੳ ਲਈ 35 ਹਜਾਰ ਦੀ ਰਾਸ਼ੀ ਭੇਟ ਕੀਤੀ ਗਈ । ਜਿਸ ਦੌਰਾਨ ਮੁਨੀਸ਼ ਡੋਡ, ਧਰਮਜੀਤ ਰਾਮੇਆਣਾ ਅਤੇ ਮਨਿੰਦਰ ਸਿੱਧੂ ਵੱਲੋਂ ਜੈਤੋ ਹਲਕੇ ਦੇ ਵਿਕਾਸ ਕਾਰਜਾਂ ਲਈ ਰਾਸ਼ੀ ਦੇਣ ਲਈ ਪ੍ਰੋ ਸਾਧੂ ਸਿੰਘ ਦਾ ਉਚੇਚੇ ਤੌਰ ਧੰਨਵਾਦ ਕੀਤਾ । ਇਸ ਮੌਕੇ ਆਪ ਆਗੂ ਗੁਰਭੇਜ ਸਿੰਘ ਬਰਾੜ, ਰੇਸ਼ਮ ਸਿੰਘ, ਯੁੱਧਵੀਰ ਸਿੰਘ, ਮੱਖਣ ਸਿੰਘ ਜੱਸੜ, ਬੋਬੀ, ਜਗਦੀਪ ਸਿੰਘ ਖਾਲਸਾ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ...